VidRise makes YouTube stand out on social feeds!

About Video - ਬੇਅਦਬੀ ਦੀ ਘਟਨਾ ਮਗਰੋਂ ਪਿੰਡ ਡੰਗੋਲੀ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ,SGPC Chief Visit Dangoli ਬੇਅਦਬੀ ਦੀ ਘਟਨਾ ਮਗਰੋਂ ਪਿੰਡ ਡੰਗੋਲੀ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਕ ਪਿੰਡ ਚ ਇਕ ਗੁਰਦੁਆਰਾ ਰੱਖਣ ਦੀ ਕੀਤੀ ਸੰਗਤਾਂ ਨੂੰ ਅਪੀਲ ਕਿਹਾ ਗੁਰਦੁਆਰਿਆਂ ਚ 24 ਘੰਟੇ ਚੱਲਣ ਵਾਲੇ ਲਗਾਏ ਜਾਂ CCTV ਕੈਮਰੇ ਰੋਪੜ ਦੇ ਪਿੰਡ ਡੰਗੋਲੀ ਚ ਪਿਛਲੇ ਦਿਨੀhoi ਸੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ Website: http://www.5aabtoday.in/ Facebook: https://www.facebook.com/5aabtodaynews/?fref=ts Twitter: https://twitter.com/5aabtodaychanel