VidRise makes YouTube stand out on social feeds!

About Video - ਜੇਲ ਮੰਤਰੀ ਸੁਖਜਿੰਦਰ ਰੰਧਾਵਾ ਦੇ ਨਿਰਦੇਸ਼ ਤੇ ਗੈਂਗਸਟਰ ਨੂੰ ਜੇਲ ਚ ਨੱਥ ਪਾਉਣ ਲਈ ਸਂਗਰੂਰ ਜੇਲ ਦੀ ਜਬਰਦਸਤ ਚੈਕਿੰਗ ਜੇਲ੍ਹ ਮੰਤਰੀ ਦਾ ਕਾਰਜਭਾਰ ਸਾਂਭਣ ਤੋਂ ਬਾਅਦ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਅਧਿਕਾਰੀਆਂ ਤੇ ਜੇਲ੍ਹ ਪ੍ਰਸ਼ਾਸਨ ਤੇ ਕੀਤੀ ਸਖਤੀ ਇਹ ਛਾਪਾ ਗੈਂਗਰਸਟਰ ਰਵੀ ਦਿਓਲ ਵੱਲੋਂ ਕਥਿਤ ਤੌਰ ‘ਤੇ ਜੇਲ੍ਹ ਵਿੱਚੋਂ ਸੋਸ਼ਲ ਮੀਡੀਆ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਮਾਰਿਆ ਗਿਆ