VidRise makes YouTube stand out on social feeds!

About Video - ਨਾਨਕ ਸ਼ਾਹ ਫ਼ਕੀਰ' ਦੇ ਨਿਰਮਾਤਾ ਸਿੱਕਾ ਨੂੰ ਸਿੱਖ ਪੰਥ 'ਚੋਂ ਛੇਕਿਆ,Sri AkalTakhat against harinder-sikka- ਨਾਨਕ ਸ਼ਾਹ ਫ਼ਕੀਰ' ਦੇ ਨਿਰਮਾਤਾ ਸਿੱਕਾ ਨੂੰ ਸਿੱਖ ਪੰਥ 'ਚੋਂ ਛੇਕਿਆ ਪੰਜ ਸਿੰਘ ਸਹਿਬਾਨ ਨੇ ਸ੍ਰੀ ਅਕਾਲ ਤਖ਼ਤ ਤੇ ਮੀਟਿੰਗ ਕਰਨ ਮਗਰੋਂ ਸੁਣਾਇਆ ਫੈਸਲਾ ਗਿਆਨੀ ਗੁਰਬਚਨ ਸਿੰਘ ਨੇ ਸਿੱਕਾ ਨੂੰ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੀਵਤ ਰੂਪ ਵਿੱਚ ਦਿਖਾਉਣ ਤੇ ਐਸਜੀਪੀਸੀ ਦੀ ਰੋਕ ਦੇ ਬਾਵਜੂਦ ਕਾਨੂੰਨ ਦਾ ਸਹਾਰਾ ਲੈ ਕੇ ਫ਼ਿਲਮ ਰਿਲੀਜ਼ ਕਰਨ ਲਈ ਬਜ਼ਿੱਦ ਰਹਿਣ ਕਰ ਕੇ ਦਿੱਤੀ ਹਰਿੰਦਰ ਸਿੱਕਾ ਨੂੰ ਇਹ ਸਜ਼ਾ ਫ਼ਿਲਮ ਦੀ ਰਲੀਜ ਖਿਲਾਫ ਵੀ ਸਿੰਘ ਸਾਹਿਬ ਨੇ ਜਾਰੀ ਕੀਤੇ ਨਵੇਂ ਆਦੇਸ਼ Website: http://www.5aabtoday.in/ Facebook: https://www.facebook.com/5aabtodaynews/?fref=ts Twitter: https://twitter.com/5aabtodaychanel Keywords: 5aabtoday,channel,punjabi news captain badal sgpc akali dal congress crime sprots india latest,ਨਾਨਕ ਸ਼ਾਹ ਫ਼ਕੀਰ' ਦੇ ਨਿਰਮਾਤਾ ਸਿੱਕਾ ਨੂੰ ਸਿੱਖ ਪੰਥ 'ਚੋਂ ਛੇਕਿਆ,Sri AkalTakhat against harinder-sikka-