VidRise makes YouTube stand out on social feeds!

About Video - ਗੁਰੂ ਨਾਨਕ ਦੇਵ ਜੀ ਨਮਾਜ਼ ਪੜ੍ਹਨ ਨੂੰ ਕਿਓ ਰਾਜ਼ੀ ਹੋ ਗਏ?| Sakhi Guru Nanak Dev Ji @Sikhi Da Gyan ਗੁਰੂ ਨਾਨਕ ਦੇਵ ਜੀ ਨਮਾਜ਼ ਪੜ੍ਹਨ ਨੂੰ ਕਿਓ ਰਾਜ਼ੀ ਹੋ ਗਏ?| Sakhi Guru Nanak Dev Ji ‎@Sikhi Da Gyan  To spread the knowledge of sikh itihas or sikh history. ਇਕ ਦਿਨ ਕਾਜ਼ੀ ਨੇ ਨਵਾਬ ਦੌਲਤ ਖਾ ਨੂ ਕਿਹਾ ਕਿ ਗੁਰੂ ਨਾਨਕ ਦੇਵ ਜੀ ਹਿੰਦੂ ਤੇ ਮੁਸਲਮਾਨ ਵਿਚ ਕੋਇ ਫਰਕ ਨਹੀਂ ਸਮਝਦੇ ਤੇ ਕਿ ਓਹ ਮਸਜਿਦ ਵਿਚ ਨਮਾਜ਼ ਪੜ੍ਹਨ ਆਉਣਗੇ? ਨਵਾਬ ਨੇ ਗੁਰੂ ਜੀ ਨੂੰ ਸੰਦੇਸ਼ਾਂ ਭੇਜਿਆ। ਗੁਰੂ ਜੀ ਮਨ ਗਏ। ਗੁਰੂ ਜੀ ਮਸਜਿਦ ਅੰਦਰ ਨਮਾਜ਼ ਪੜ੍ਹਨ ਆ ਗਏ। ਪਰ ਓਹਨ ਨੇ ਗੋਡੇ ਨਹੀ ਟੇਕੇ । ਗੁਰੂ ਜੀ ਨੇ ਕਿਹਾ ਕਿ ਤੁਸੀ ਸਚੀ ਨਮਾਜ਼ ਨਹੀ ਪੜ੍ਹਦੇ, ਨਮਾਜ਼ ਪੜ੍ਹਨ ਵੇਲੇ ਦਿਲ ਖੁਦਾ ਦੇ ਕਦਮਾਂ ਵਲ ਲਗਾ ਹੋਣਾ ਚਾਹੀਦਾ ਹੈ। ਕਾਜ਼ੀ ਤੇ ਨਵਾਬ ਦੋਨੋ ਹੀ ਸ਼ਰਮਿੰਦਾ ਹੋਏ ਤੇ ਓਹਨ ਦੀ ਗੁਰੂ ਜੀ ਵਿਚ ਸ਼ਰਧਾ ਹੋਰ ਵਿ ਵਧ ਗਈ। #ਗੁਰੂ ਨਾਨਕ ਦੇਵ ਜੀ ਨਮਾਜ਼ ਪੜ੍ਹਨ ਨੂੰ ਕਿਓ ਰਾਜ਼ੀ ਹੋ ਗਏ?| #Sakhi Guru Nanak Dev Ji #Sikhi Da Gyan #guru nanak dev ji #sakhi sguru nanak dev ji story #gyan da sagar #sant maskeen ji #gyan diya galla #sikhism #basics of sikhi #what is sikhism PLEASE SUBSCRIBE : https://m.youtube.com/channel/UCoe684_vAx-KusK3gsIDxBw Thanks For Watching - Sikhi Da Gyan Keywords: Sakhi Guru Nanak Dev Ji,Sikhi,Sikhi Da Gyan,basics of sikhi,guru nanak dev ji,guru nanak dev ji story,gyan da sagar,gyan diya galla,sakhi,sant maskeen ji,sikhism,what is sikhism,ਗੁਰੂ ਨਾਨਕ ਦੇਵ ਜੀ ਨਮਾਜ਼ ਪੜ੍ਹਨ ਨੂੰ ਕਿਓ ਰਾਜ਼ੀ ਹੋ ਗਏ?|