VidRise makes YouTube stand out on social feeds!

About Video - ਲੰਗਾਹ ਦੇ ਹੌਸਲੇ ਬੁਲੰਦ, ਸ਼੍ਰੀ ਅਕਾਲ ਤਖ਼ਤ 'ਤੇ ਨਤਮਸਤਕ ਹੋਣ ਦੇ ਇਛੁੱਕ,Langah wishes to be at the Akal Takht ਲੰਗਾਹ ਸ਼੍ਰੀ ਅਕਾਲ ਤਖ਼ਤ 'ਤੇ ਨਤਮਸਤਕ ਹੋਣ ਦੇ ਇਛੁੱਕ ਗੁਰਦਾਸਪੁਰ ਪੇਸ਼ੀ ਭੁਗਤਾਨ ਆਏ ਸੁੱਚਾ ਸਿੰਘ ਲੰਗਾਹ ਦੇ ਆਪਣੇ ਵਰਕਰਾਂ ਨੂੰ ਵੇਖ ਕੇ ਹੋਏ ਹੌਸਲੇ ਬੁਲੰਦ ਸਤਿਕਾਰ ਕਮੇਟੀ ਨੇ ਲੰਗਾਹ ਦੇ ਅਕਾਲ ਤਖ਼ਤ ਨਤਮਸਤਕ ਦੀ ਇੱਛਾ ਤੇ ਚੁੱਕੇ ਸਵਾਲ ਕਿਹਾ ਪਹਿਲਾ ਧਾਰਾ 295 ਏ ਦੇ ਮਾਮਲੇ ਚੋ ਬਰੀ ਹੋਣ ਲੰਗਾਹ ,ਕਿਹਾ ਅਕਾਲੀ ਹੀ ਮੰਦੇ ਸ੍ਰੀ ਅਕਾਲ ਤਖ਼ਤ ਦਾ ਹੁਕਮ ਲੰਗਾਹ ਦੇ ਸਾਰਥਕ ਨੇ ਵੀ ਕਿਹਾ ਵਰਕਰ ਬਣ ਕੇ ਨਹੀਂ ਲੰਗਾਹ ਦੇ ਪਰਿਵਾਰਕ ਮੈਂਬਰ ਦੇ ਤੋਰ ਤੇ ਆਏ ਹਾਂ ਮਿਲਣ Website: http://www.5aabtoday.in/ Facebook: https://www.facebook.com/5aabtodaynews/?fref=ts Twitter: https://twitter.com/5aabtodaychanel Keywords: 5aabtoday,channel,punjabi news captain badal sgpc akali dal congress crime sprots india latest,ਲੰਗਾਹ ਦੇ ਹੌਸਲੇ ਬੁਲੰਦ,ਸ਼੍ਰੀ ਅਕਾਲ ਤਖ਼ਤ 'ਤੇ ਨਤਮਸਤਕ ਹੋਣ ਦੇ ਇਛੁੱਕ,Langah wishes to be at the Akal Takht